Railway-PLW-Apprentice-Online-Form-2023-1024x576 copy

ਟੈਰੀਟੋਰੀਅਲ ਆਰਮੀ (TA) ਵਿੱਚ ਸਿਪਾਹੀ GD, ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਲਈ ਸਿੱਧੀ ਖੁੱਲ੍ਹੀ ਭਰਤੀ

ਸਿਪਾਹੀ ਜੀ.ਡੀ., ਕਲਰਕ, ਵਪਾਰੀ ਦੀਆਂ ਅਸਾਮੀਆਂ ਲਈ ਸਿੱਧੀ ਖੁੱਲੀ ਭਰਤੀ*

▪ਸ਼ੁਰੂ ਹੋਣ ਦੀ ਮਿਤੀ

04/11/2024

▪ਉਮਰ

18 ਤੋਂ 42 ਸਾਲ

State / UT / Districts Wise Rally Date

You can find here the State / UT / Districts Wise Rally Date to apply for Territorial Army (TA Bharti) Recruitment 2024 . Please refer the official notification of Territorial Army (TA Bharti) for detail Post Wise Vacancies.

👉 ਯੋਗਤਾ

ਤੁਸੀਂ ਇੱਥੇ ਟੈਰੀਟੋਰੀਅਲ ਆਰਮੀ (ਟੀਏ ਭਾਰਤੀ) ਭਰਤੀ 2024 ਲਈ ਅਰਜ਼ੀ ਦੇਣ ਲਈ ਯੋਗਤਾ ਦੇ ਮਾਪਦੰਡ ਲੱਭ ਸਕਦੇ ਹੋ। ਕਿਰਪਾ ਕਰਕੇ ਵੇਰਵੇ ਯੋਗਤਾ ਮਾਪਦੰਡਾਂ ਲਈ ਟੈਰੀਟੋਰੀਅਲ ਆਰਮੀ (TA ਭਾਰਤੀ) ਦੀ ਅਧਿਕਾਰਤ ਸੂਚਨਾ ਵੇਖੋ।

Notification

ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ ਜਿਸ ਤਰ੍ਹਾਂ ਆਮ ਫੌਜ ਦੀ ਭਰਤੀ ਰੈਲੀ ਹੁੰਦੀ ਹੈ, ਉਸੇ ਤਰ੍ਹਾਂ ਸਿਰਫ਼ ਦਸਤਾਵੇਜ਼ਾਂ ਨਾਲ ਹੀ ਸਿੱਧੇ ਤੌਰ 'ਤੇ ਰੈਲੀ ਵਿੱਚ ਜਾਣਾ ਹੈ, ਅਤੇ ਉਹੀ ਦਸਤਾਵੇਜ਼ ਲੈ ਕੇ ਜਾਣਾ ਹੈ ਜੋ ਆਮ ਭਰਤੀ ਵਿਚ ਚਾਹੀਦੇ ਹੁੰਦੇ ਹਨ



ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ

ਜ਼ਿਲ੍ਹਾ ਅਤੇ ਮਿਤੀ*

📌ਅੰਮ੍ਰਿਤਸਰ , ਕਪੂਰਥਲਾ , ਪਟਿਆਲਾ - 10 ਨਵੰਬਰ

📌ਫਾਜ਼ਿਲਕਾ, ਫਰੀਦਕੋਟ- 11 ਨਵੰਬਰ

📌ਗੁਰਦਾਸਪੁਰ, ਜਲੰਧਰ- 13 ਨਵੰਬਰ

📌ਲੁਧਿਆਣਾ, ਫਤਹਿਗੜ੍ਹ ਸਾਹਿਬ - 14 ਨਵੰਬਰ

📌ਫ਼ਿਰੋਜ਼ਪੁਰ, ਹੁਸ਼ਿਆਰਪੁਰ - 16 ਨਵੰਬਰ

📌ਤਰਨਤਾਰਨ, ਮਾਲੇਰਕੋਟਲਾ- 17 ਨਵੰਬਰ

📌ਸੰਗਰੂਰ, ਰੂਪ ਨਗਰ -19 ਨਵੰਬਰ

📌ਮਾਨਸਾ ਮੁਕਤਸਰ - 20 ਨਵੰਬਰ

📌ਬਠਿੰਡਾ, ਐਸ ਬੀ ਐਸ ਨਗਰ - 22 ਨਵੰਬਰ

📌ਮੋਗਾ ਬਰਨਾਲਾ - 23 ਨਵੰਬਰ

ਰੈਲੀ ਦਾ ਸਥਾਨ ਅਤੇ ਸਮਾਂ (ਭਰਤੀ)*

ਸਥਾਨ -

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ,

ਰਿਪੋਰਟਿੰਗ ਸਮਾਂ 2 a.m ਤੋਂ 5 a.m

Leave a Comment

Your email address will not be published. Required fields are marked *

Scroll to Top